ਗੁਰਦਾਸਪੁਰ -ਜ਼ਿਲ੍ਹੇ ਵਿੱਚ ਪੰਜਾਬੀ ਅਧਿਆਪਕਾਂ ਦੀ ਛੇ ਰੋਜ਼ਾ ‘ ਸੁੰਦਰ ਲਿਖਾਈ ‘ ਵਰਕਸ਼ਾਪ ਨਿਵੇਕਲੀਆਂ ਪੈੜਾਂ ਪਾ ਗਈ।

ਪੰਜਾਬੀ ਅਧਿਆਪਕਾਂ ਵਿੱਚ ‘ਸੁੰਦਰ-ਲਿਖਾਈ ਮੁਹਿੰਮ’ ਲਈ ਦਿਖਿਆ ਭਾਰੀ ਉਤਸ਼ਾਹ – ਹਰਦੀਪ ਸਿੰਘ ਮਾਂ-ਬੋਲੀ ਦੀ ਸੇਵਾ ਦਾ ਨਿਵੇਕਲਾ ਉਪਰਾਲਾ ਹੈ ਸੁੰਦਰ-ਲਿਖਾਈ ਮੁਹਿੰਮ – ਲਖਵਿੰਦਰ ਸਿੰਘ ਗੁਰਦਾਸਪੁਰ 25ਦਸੰਬਰ (ਮੰਨਨ ਸੈਣੀ)। ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ  ਦੇ ਨਾਲ਼-ਨਾਲ਼ ਲਿਖਾਈ ਸੁਧਾਈ ਕਰਨ ਲਈ ਬਲਾਕ ਰਿਸੋਰਸ ਪਰਸਨਾਂ ਦੀ ਛੇ-ਰੋਜ਼ਾ ਸਿਖਲਾਈ ਤੋਂ ਬਾਅਦ ਜ਼ਿਲ੍ਹਾ ਗੁਰਦਾਸਪੁਰ ਦੇ 19 ਸਿੱਖਿਆ ਬਲਾਕਾਂ … Continue reading ਗੁਰਦਾਸਪੁਰ -ਜ਼ਿਲ੍ਹੇ ਵਿੱਚ ਪੰਜਾਬੀ ਅਧਿਆਪਕਾਂ ਦੀ ਛੇ ਰੋਜ਼ਾ ‘ ਸੁੰਦਰ ਲਿਖਾਈ ‘ ਵਰਕਸ਼ਾਪ ਨਿਵੇਕਲੀਆਂ ਪੈੜਾਂ ਪਾ ਗਈ।